ਪੰਚਕੂਲਾ ਵਿਚਲੇ ਬਰਸਾਤੀ ਨਾਲਿਆਂ ਦਾ ਸੰਦਰੀਕਰਨ ਹੋਵੇਗਾ,ਅੰਦਰੂਨੀ ਸੜਕਾਂ ਤੌ ਕਬਜੇ ਹਟਾਏ ਜਾਣਗੇ-ਅਤਰੇ

. ਪੰਚਕੂਲਾ ਵਿਚਲੇ ਬਰਸਾਤੀ ਨਾਲਿਆਂ ਦਾ ਸੰਦਰੀਕਰਨ ਹੋਵੇਗਾ,ਅੰਦਰੂਨੀ ਸੜਕਾਂ ਤੌ ਕਬਜੇ ਹਟਾਏ ਜਾਣਗੇ-ਅਤਰੇ-੬-ਅਕਤੂਬਰ. ਸ਼ਹਿਰ ਵਿਚਲੇ ਬਰਸਾਤੀ ਨਾਲਿਆਂ ਦਾ ਸੰਦਰੀਕਰਨ ਹੋਵੇਗਾ ਤੇ ਅੰਦਰੂਨੀ ਸੜਕਾਂ ਤੌ ਕਬਜੇ ਹਟਾਏ ਜਾਣਗੇ .ਇਹ ਭਰੋਸਾ ਡੀ.ਸੀ ਵਿਵੇਕ ਅੱਤਰੇ ਨੇ ਅੱਜ ਮਿੰਨੀ ਸਕੱਤਰੇਤ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਦਿਤਾ ਸ਼ਹਿਰ ਵਿਚ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਦੇ ਚੰਗੇ ਸਿੱਟੇ ਨਿਕਲ ਰਹੇ ਹਨ ਅਤੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ ਇਹ ਮੁਹਿੰਮ ੧੧ ਅਕਤੂਬਰ ਪਿਛੌ ਵੀ ਜਾਰੀ ਰਹੇਗੀ.ਵਿਧਾਇਕ ਗਿਆਨ ਚੰਦ ਗੁਪਤਾ ਨੇਕਿਹਾ ਕਿ ਗੈਰਸਰਕਾਰੀ ਸੰਸਥਾਂਵਾਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ.ਇਸ ਲਈ ਇਕ ਇਕ ਲਖ ਰੂਪਏੇ ੧੧ਕਿਸਮਾਂ ਦੇ ਇਨਾਮ ਵੀ ਰਖੇ ਗਏ ਹਨ.

Share