ਦੇਸ਼ ਵਿਦੇਸ਼ ਵਿਚ ਡੇਰਾ ਮੁਖੀ ਬਾਰੇ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਦਾ ਵਿਰੋਧ ਤੇ ਫ਼ੈਸਲਾ ਵਾਪਸ ਲੈਣ ਦੀ ਅਪੀਲ.

 

                   . ਪੰਚਕੂਲਾ-੨੮ ਸਤੰਬਰ.ਸਰਕਾਰੀ ਦਬਾਅ ਹੇਠ ਸਿੰਘ ਸਾਹਿਬਾਨ ਵਲੌ ਸਿੱਖ ਮਰਿਆਦਾ ਤੇ ਰਿਵਾਇਤਾਂ ਨੂੰ ਅਣ ਦੇਖਿਆ ਕਰ ਕੇ ਡੇਰਾ ਮੁਖੀ ਨੂੰ ਦਿਤੀ ਮੁਆਫ਼ੀ ਦੇ ਵਿਰੋਧ ਵਿਚ ਸੰਤ-ਮਹਾਂਪੁਰਸ਼ਾਂ ਤੇ ਵਖ ਵਖ ਜਥੇਬੰਦੀਆਂ ਵਲੌ ਇਸ ਦੀ ਕਰੜੀ ਅਲੋਚਨਾਂ ਕੀਤੀ ਜਾ ਰਹੀ ਹੈ ਅਤੇ ਇਸ ਫ਼ੈਸਲੇ ਨੂੰ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ
Share