ਜਲੰਧਰ-ਅੰਮ੍ਰਿਤਸਰ ਜੀ ਟੀ ਸੜਕ ਤੇ ਕਿਸਾਨਾਂ ਦਿਤਾ ਧਰਨਾਂ

ਜਲੰਧਰ-ਅੰਮ੍ਰਿਤਸਰ ਜੀ ਟੀ ਸੜਕ ਤੇ ਕਿਸਾਨਾਂ ਦਿਤਾ ਧਰਨਾਂ
ਅਮ੍ਰਿਤਸਰ-੨੪-ਸਤੰਬਰ.ਕਿਸਾਨ ਸੰਘਰਸ਼ ਕਮੇਟੀ ਪੰਜਾਬਦੇ ਸੱਦੇ ਤੇ ਕਿਸਾਨਾਂ ਨੇ ਆਪਣੀਆਂ ਮੰਗਾਂਦੀ ਪੂਰਤੀ ਲ਼ਈਜਲੰਧਰ-ਅੰਮ੍ਰਿਤਸਰ  ਸੜਕ ਤੇ ਧਰਨਾ ਲਾ ਕੇ ਸੜਕ ਤੇ ਜਾਮ ਲਗਾ ਦਿਤਾ ਅਤੇ ਪੰਜਾਬ ਸਰਕਾਰ ਵਿਰੁਧ ਖੂਬ ਨਾਹਰੇ ਬਾਜ਼ੀ ਕੀਤੀ.ਕਿਸਾਨਾਂ ਵਲੌ ਪੰਜਾਬ ਦੇ ੬ ਵੱਖ ਵੱਖ ਜ਼ਿਲਿਆਂ ਵਿਚ ਡੀ ਸੀ ਦੇ ਦਫਤਰਾਂਸਾਹਮਣੇਵੀਧਰਨੇ ਦਿਤੇ.

Share