10 ਵਿਦਿਆਰਥੀ ਜ਼ਖਮੀ ਹਾਦਸਾ ਬੱਸ ਦੇ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ.

ਅੰਬਾਲਾ, 23 ਸਤੰਬਰ – ਅੰਬਾਲਾ ਨਜ਼ਦੀਕ ਬਰਾੜਾ ਪਿੰਡ ਦੇ ਕੋਲ ਇਕ ਨਿੱਜੀ ਸਕੂਲ ਦੀ ਬੱਸ ਪਲਟ ਗਈ ਜਿਸ ਕਾਰਨ 10 ਵਿਦਿਆਰਥੀ ਜ਼ਖਮੀ ਹੋ ਗਏ। ਇਹ ਹਾਦਸਾ ਬੱਸ ਦੇ ਤੇਜ਼ ਰਫ਼ਤਾਰ ਹੋਣ ਹਾਦਸਾ ਬੱਸ ਦੇ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ .

Share