ਸੁਰੰਗ ਵਿਚੌ ੯ ਦਿਨਾ ਬਾਅਦ ੨ ਮਜ਼ਦੂਰ ਜਿੰਦਾ ਬਾਹਰ ਕਢੇ

ਸੁਰੰਗ ਵਿਚੌ ੯ ਦਿਨਾ ਬਾਅਦ ੨ ਮਜ਼ਦੂਰ ਜਿੰਦਾ ਬਾਹਰ ਕਢੇ
ਬਿਲਾਸਪੁਰ-੨੧-ਸਤੰਬਰ. ਹਿਮਾਚਲ ਪ੍ਰਦੇਸ਼ ਵਿਚ ਬਿਲਾਸਪੁਰ ਨੇੜੇ ਇਕ ਨਿਰਮਾਣ ਅਧੀਨ ਇਕ ਸੁਰੰਗ ਦਬ ਜਾਣ ਉਪਰੰਤ  ਇਸ ਵਿਚ ਫਸੇ ਮਜ਼ਦੂਰਾਂ ਵਿਚੌ ੨ ਨੂੰ ਜਿੰਦਾ ਬਾਹਰ ਕਢ ਲਿਆ ਗਿਆ ਇਨਾਂ ੨ ਮਜਦ੍ਰੂਰਾਂ ਮਨੀ ਰਾਮ ਤੇ ਸਤੀਸ਼ ਤੋਮਰ ਤੌ ਇਲਾਵਾ ਇਕ ਹੋਰ ਮਜ਼ਦੂਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ.

Share