ਜਗਮੋਹਨ ਡਾਲਮੀਆਂ ਮੁੱਖੀ ਬੀ.ਸੀ.ਸੀ ਆਈ ਦਾ ਦਿਹਾਂਤ

ਜਗਮੋਹਨ ਡਾਲਮੀਆਂ ਮੁੱਖੀ ਬੀ.ਸੀ.ਸੀ ਆਈ ਦਾ ਦਿਹਾਂਤ ਕੋਲਕਤਾ੨੦ –

ਸਤੰਬਰ. ਬੀ.ਸੀ.ਸੀ. ਆਈ ਦੇ ਮੁੱਖੀ ਜਗਮੋਹਨ ਡਾਲਮੀਆਂ ਦਾ ਇਥੌ ਦੇ ਬੀ ਐਮ ਬਿੜਲਾ ਹਸਪਤਾਲ ਵਿਚ ਦਿਹਾਂਤ ਹੋ ਗਿਆ ਉਹ ੭੫ ਸਾਲ ਦੇ ਸਨ ਅਤੇਛਾਤੀਦੇ ਦਰਦ ਕਾਰਨ ਹਸਪਤਾਲ ਵਿਚ ਦਾਖਲ ਸਨ

Share