ਸ੍ਰੀ ਅਨੰਦਪੁਰ ਸਾਹਿਬ ਤੌ ਲੁਟੇਰੇ ਏ ਟੀ ਐਮ ਵਿਚੌ ੧੬ ਲੱਖ ਰੂਪਏ ਚੁਰਾ ਕੇ ਫਰਾਰ
ਸ੍ਰੀ ਅਨੰਦਪੁਰ ਸਾਹਿਬ ਤੌ ਲੁਟੇਰੇ ਏ ਟੀ ਐਮ ਵਿਚੌ ੧੬ ਲੱਖ ਰੂਪਏ ਚੁਰਾ ਕੇ ਫਰਾਰ
ਸ੍ਰੀ ਅਨੰਦਪੁਰ ਸਾਹਿਬ-੧੯-ਸਤੰਬਰ.ਸਟੇਟ ਬਂੈਕ ਆਫ਼ ਇੰਡੀਆ ਦੀ ਇਕ ਏ ਟੀ ਐਮ ਤੋੜ ਕੇ ਇਸ ਦੀ ਮਸ਼ੀਨ ਸਮੇਤ ਲੁਟੇਰੇ ੧੬,੧੫,੦੦੦ ਰੁਪਏ ਲੈ ਕੇ ਫ਼ਰਾਰ ਹੋ ਗਏ.ਵਾਰਦਾਤ ਨੂੰ ਅੰਜਾਂਮ ਦੇਣ ਤੋ ਪਹਿਲਾਂ ਉਨਾਂ ਨੇ ਖੁਫ਼ੀਆ ਕੈਮਰਿਆਂ ਤੇ ਸਪਰੇ ਕੀਤਾ.ਬੈਂਕ ਵਲੌ ਕੋਈ ਵੀ ਸੁਰਖਿਆ ਕਰਮਚਾਰੀ ਉਥੇ ਤਾਇਨਾਤ ਨਹੀਂ ਸੀ
Share