ਪੰਚਕੂਲਾ ੧੭-ਸੰਤਬਰ.ਐਂਟੀ ਟੈਰੋਰਿਸਟ ਫਰੰਟ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਡਿਲਯ ਨੇ ਕਿਹਾ ਹੈ ਕਿ ਜੇਕਰ ਹਵਾਈ ਅਡੇ ਦਾ ਨਾਮ ਇਕ ਹਫਤੇ ਦੇ ਅੰਦਰ ਅੰਦਰ ਸ਼ਹੀਦ ਭਗਤ ਸਿੰਘ ਨਾਂ ਰਖਿਆ ਗਿਆ ਤਾਂ ਫਰੰਟ ਸੜਕਾਂ ਤੇ ਉਤਰੇਗਾ ਅਤੇ ਜੇ ਲੋੜ ਪਈ ਤਾਂ ਹਵਾਈ ਅਡੇ ਤੇ ਧਰਨਾ ਵੀ ਦੇਵੇਗਾ.ਉਨਾਂ ਨੇ ਇਹ ਵੀ ਕਿਹਾ ਕਿ ਕੇਦਰ ਸਰਕਾਰ ਤੇ ਰਾਜ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ .
Share