ਮੋਦੀ ਕਰਦੇ ਰਹਿਣਗੇ ‘ਮਨ ਕੀ ਬਾਤ’

 ਨਵੀਂ ਦਿੱਲੀ, 16 ਸਤੰਬਰ ਭਾਜਪਾ ਵਿਰੋਧੀ ਮਹਾਗਠਜੋਡ਼ ਨੇ ਅੱਜ ਚੋਣ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਤੋਂ ਪ੍ਰਸਾਰਤ ਹੋਣ ਵਾਲੇ ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਬਿਹਾਰ ਚੋਣਾਂ ਖ਼ਤਮ ਹੋਣ ਤੱਕ ਰੋਕ ਲਗਾੳੁਣ ਦੀ ਮੰਗ ਕਰਦਿਅਾਂ ਖਦਸ਼ਾ ਜਾਹਰ ਕੀਤਾ ਹੈ
Share