ਚੰਡੀਗੜ੍ਹ,ਮੋਹਾਲੀ, ਪੰਚਕੂਲਾ ਵਿਚ ਚੈਨੀ ਝਪਟਮਾਰਾਂ ਦਾ ਕਹਿਰ.

ਪੰਚਕੂਲਾ-੧੪ਸਤੰਬਰ-ਤਿੱਕੜੀ ਸ਼ਹਿਰ ਚੰਡੀਗੜ੍ਹ,ਮੋਹਾਲੀ,ਪੰਚਕੂਲਾ ਵਿਚ ਚੈਨੀਆਂ ਝਪਟਣ ਦੀਆਂ ਕਈ ਵਾਰਦਾਤਾਂ ਸਾਹਮਣੇ ਆਈਆਂ ਹਨ.ਚੰਡੀਗੜ੍ਹ ਵਿਚ ਝਪਟਮਾਰਾਂ ਨੇ ੨ ਵਾਰਦਾਤਾਂ ਨੂੰ ਅੰਜਾਮ ਦਿਤਾ ਮੋਹਾਲੀਵਿਖੇ ਇਕ ਬਜੁਰਗ ਦੇ ਗਲੇ ਦੀ ਸੋਨੇ ਦੀ ਚੈਨ ਲਾਹੀ ਅਤੇ ਪੰਚਕੂਲਾ ਵਿਚ ਇਕ ਬਜੁਰਗ ਔਰਤਦੀਸੋਨੇ ਦੀਚੈਨੀਝਪਟੀਅਤੇਇਕਦਾਪਰਸ ਮੋਟਰਸਾਈਕਲ ਸਵਾਰਖੋਹ ਕੇ ਰਫੂਚਕਰ ਹੋ ਗਏ ਇਕ ਹੋਰ ਵਾਰਦਾਤ ਵਿਚਦੋ ਮੋਟਰਸਾਈਕਲ ਸਵਾਰ ਇਕ ਅਧਿਆਪਕ ਦਾ ਪਰਸ ਜਿਸ ਵਿਚ ੩੫,੦੦੦ ਰੁਪਏ,ਮੇਬਾਈਲ ਤੇ ਕੁਝ ਜਾਰੂਰੀ ਕਾਗਜਾਤ ਸਨਖੋਹਕੇ ਲੈ ਗਏੇ.ਪੁਲਸ ਸਾਰੇ ਕੇਸਾਂਦੀਜਾਂਚਕਰ ਰਹੀ ਹੈ.

Share