ਵਿਜੇਂਦਰ ਕੁੰਡੂ ਨੂੰ ਪਸ਼ੂ ਪਾਲਣ ਤੇ ਡੇਅਰੀ ਅਤੇ ਮੱਛੀ ਵਿਭਾਗਾਂ ਦਾ ਪ੍ਰਧਾਨ ਸਕੱਤਰ ਦਾ ਕਾਰਜਭਾਰ ਸੌਂਪਿਆ

ਚੰਡੀਗੜ੍ਹ, 1 ਸਤੰਬਰ  – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਤੋਂ ਨਿਯੁਕਤੀ ਆਦੇਸ਼ਾਂ ਦੀ ਉਡੀਕ ਕਰ ਰਹੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਵਿਜੇਂਦਰ ਸਿੰਘ ਕੁੰਡੂ ਨੂੰ ਮਹਾਵੀਰ ਸਿੰਘ ਦੀ ਥਾਂ ‘ਤੇ ਪਸ਼ੂ ਪਾਲਣ ਤੇ ਡੇਅਰੀ ਅਤੇ ਮੱਛੀ ਵਿਭਾਗਾਂ ਦਾ ਪ੍ਰਧਾਨ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ।
ਸਲਸਵਿਹ/2015

Share