ਸਚੈ ਮਾਰਿਗ ਚਲਦਿਆ ਉਸਤਤਿ ਕਰੇ ਜਹਾਨੂ ||
Home
Chandigarh
Mohali
Panchkula
Haryana
Punjab
Himachal
National
International
Editorial
Gallery
Videos
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ.
आम लोकसभा -चुनाव 2024 को लेकर डीसीपी नें अधिकारियो व कर्मचारियो को दिए निर्देश*
खेल मंत्री संजय सिंह महापौर कुलभूषण गोयल के निवास पर पहुंचे.
Daily Archives: July 11, 2015
Narinder Modi
by
Sector15
On July 11, 2015
0 Comment
Read More
Category Posts
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ.
आम लोकसभा -चुनाव 2024 को लेकर डीसीपी नें अधिकारियो व कर्मचारियो को दिए निर्देश*
खेल मंत्री संजय सिंह महापौर कुलभूषण गोयल के निवास पर पहुंचे.
पंचकूला की तीनों मंडियों में 16590 मीट्रिक टन गेहूं व 636 मीट्रिक टन सरसों की हुई खरीद.
ਚੰਡੀਗੜ੍ਹ, 19 ਅਪ੍ਰੈਲ – ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਸਮੇਂ ‘ਤੇ ਕਰਜੇ ਦੀ ਅਦਾਇਗੀ ਨਾ ਕਰਨ ‘ਤੇ ਪੰਜਾਬ ਨੈਸ਼ਨਲ ਬੈਂਕ ਦੀ ਇਕ ਬ੍ਰਾਂਚ ਦੇ ਮੈਨੇਜਰ ‘ਤੇ 5000 ਰੁਪਏ ਜੁਰਮਾਨਾ ਲਗਾਉਣ ਦਾ ਫੈਸਲਾ ਸੁਣਾਇਆ ਹੈ। ਰਜੇ ਦੀ ਅਦਾਇਗੀ ਨਾ ਕਰਨ ‘ਤੇ ਪੰਜਾਬ ਨੈਸ਼ਨਲ ਬੈਂਕ, ਸਿਵਾਨੀ ਜਿਲ੍ਹਾ ਭਿਵਾਨੀ ਦੇ ਬ੍ਰਾਂਚ ਮੈਨੇਜਰ ਅਨੁਜ ਵਰਮਾ ‘ਤੇ 5000 ਰੁਪਏ ਦਾ ਜੁਰਮਾਨਾ ਲਗਾਉਣ ਦਾ ਫੈਸਲਾ ਸੁਣਾਇਆ ਹੈ। ਆਯੋਗ ਨੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਇਹ ਜੁਰਮਾਨਾ ਰਕਮ ਬ੍ਰਾਂਚ ਮੈਨੇਜਰ ਦੇ ਅਪ੍ਰੈਲ ਮਹੀਨੇ ਦੀ ਤਨਖਾਹ ਵਿੱਚੋਂ ਕੱਅੀ ਜਾਵੇ ਅਤੇ ਇਸ ਰਕਮ ਨੁੰ ਰਾਜ ਦੇ ਖਜਾਨੇ ਵਿਚ ਜਮ੍ਹਾ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਆਯੋਗ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਕਟੌਤੀ ਰਕਮ ਦੀ ਚਾਲਾਨ ਰਸੀਦ ਆਯੋਗ ਨੂੰ ਅਗੇਲ 30 ਦਿਨਾਂ ਦੇ ਅੰਦਰ ਪੇਸ਼ ਕਰ ਜਮ੍ਹਾ ਕਰਵਾਈ ਜਾਵੇ। ਰ ਜਿਲ੍ਹੇ ਦੀ ਅੰਤੀ ਦੇਵੀ, ਸਰਜੀਤ ਕੌਰ ਤੇ ਚੋਬੀ ਦੇਵੀ 111-111 ਸਾਲ ਦੀ ਹੈ। ਇਸੀ ਤਰ੍ਹਾ ਨਾਲ ਰਿਵਾੜੀ ਜਿਲ੍ਹੇ ਦੀ ਨਾਰਾਇਣੀ 110 ਸਾਲ, ਕੈਥਲ ਜਿਲ੍ਹੇ ਦੀ ਫੁੱਲਾ 109 ਸਾਲ, ਫਰੀਦਾਬਾਦ ਜਿਲ੍ਹੇ ਦੀ ਚੰਦੇਰੀ ਦੇਵੀ 109 ਸਾਲ, ਜੀਂਦ ਜਿਲ੍ਹੇ ਦੀ ਰਾਮਦੇਵੀ 108 ਸਾਲ, ਨੂੰਹ ਜਿਲ੍ਹੇ ਦੇ ਹਰੀ 108 ਸਾਲ, ਝੱਜਰ ਜਿਲ੍ਹੇ ਦੀ ਮੇਵਾ ਦੇਵੀ 106 ਸਾਲ, ਕਰਨਾਲ ਦੇ ਗੁਲਜਾਰ ਸਿੰਘ 107 ਸਾਲ, ਹਿਸਾਰ ਜਿਲ੍ਹੇ ਦੇ ਸ਼ਦਕੀਨ ਤੇ ਸ੍ਰੀਰਾਮ ਅਤੇ ਚਰਖੀ ਦਾਦਰੀ ਜਿਲ੍ਹੇ ਦੀ ਗਿਨੀ ਦੇਵੀ 106-106 ਸਾਲ ਦੀ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਭਿਵਾਨੀ ਜਿਲ੍ਹੇ ਦੀ ਹਰਦੇਈ 103 ਸਾਲ ਅਤੇ ਯਮੁਨਾਨਗਰ ਦੀ ਫੂਲਵਤੀ 100 ਸਾਲ ਦੀ ਵੋਟਰ ਹੈ। ਸ੍ਰੀ ਅਗਰਵਾਲ ਨੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉੁਹ ਅਜਿਹੇ ਬਜੁਰਗ ਵੋਟਰਾਂ ਦੇ ਇੰਟਰਵਿਊ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨ ਤਾਂ ਜੋ ਨੌਜੁਆਨ ਵੋਟਰ ਉਨ੍ਹਾਂ ਦੋ ਪ੍ਰੇਰਿਤ ਹੋ ਸਕਣ। ਸ੍ਰੀ ਅਗਰਵਾਲ ਨੇ ਦਸਿਆ ਕਿ ਏਸ਼ਿਆਈ ਗੇਮਸ 2023 ਵਿਚ ਨਿਸ਼ਾਨੇਬਾਜੀ ਵਿਚ ਗੋਲਡ ਮੈਡਲ ਜੇਤੂ ਪਲਕ ਨੁੰ ਝੱਜਰ ਜਿਲ੍ਹੇ ਲਈ, 19ਵੇਂ ਏਸ਼ਿਆਈ ਗੇਮਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਆਦਰਸ਼ ਸਿੰਘ ਨੂੰ ਫਰੀਦਾਬਾਦ ਜਿਲ੍ਹੇ ਲਈ, 19ਵੇਂ ਸੀਨੀਅਰ ਪੈਰਾ ਪਾਵਰ ਲਿਫਟਿੰਗ ਚੈਂਪਿਅਨਸ਼ਿਪ ਵਿਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਦੇਵੀ ਤੇ ਭੋਪਾਲ ਵਿਚ ਹੋਈ ਨੈਸ਼ਨਲ ਸਕੂਲ ਗੇਮਸ ਵਿਚ ਸੂਬੇ ਦੀ ਟੀਮ ਦੀ ਖਿਡਾਰੀ ਯਾਸ਼ਿਕਾ ਨੁੰ ਪਾਣੀਪਤ ਜਿਲ੍ਹੇ ਲਈ ਅਤੇ 19ਵੇਂ ਏਸ਼ਿਆਈ ਗ੍ਰੇਸ ਵਿਚ ਨਿਸ਼ਾਨੇਬਾਜੀ ਵਿਚ ਸਿਲਵਰ ਮੈਡਲ ਜੇਤੂ ਸਰਬਜੀਤ ਸਿੰਘ ਨੂੰ ਅੰਬਾਲਾ ਜਿਲ੍ਹੇ ਲਈ ਆਈਕਨ ਬਣਾਇਆ ਗਿਆ ਹੈ। ਇਸੀ ਤਰ੍ਹਾ ਵਿਸ਼ਵ ਚੈਪੀਅਨ ਵਿਚ ਗੋਲਡ ਮੈਡਲ ਜੇਤੂ ਮਹਿਲਾ ਪਹਿਲਵਾਨ ਸੋਨਮ ਮਲਿਕ ਨੂੰ ਸੋਨੀਪਤ ਜਿਲ੍ਹੇ ਦੇ ਲਈ, ਓਲੰਪਿਕ ਹਾਕੀ ਖਿਡਾਰੀ ਸੁਰਿੰਦਰ ਕੌਰ ਨੁੰ ਕੁਰੂਕਸ਼ੇਤਰ ਜਿਲ੍ਹੇ ਦੇ ਲਈ ਅਤੇ ਕੌਮੀ ਯੁਵਾ ਮਹਾਉਤਸਵ ਵਿਚ ਗਾਇਕੀ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਮੁਸਕਾਨ ਫਤਿਹਾਬਾਦ ਲਈ ਜਿਲ੍ਹਾ ਚੋਣ ਆਈਕਾਨ ਬਣਾਏ ਗਏ ਹਨ। ਸ੍ਰੀ ਅਨੁਰਾਗ ਅਗਰਵਾਲ ਨੇ ਹੋਰ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਆਪਣੇ-ਆਪਣੇ ਜਿਲ੍ਹਿਆਂ ਵਿਚ ਚੋਣ ਆਈਕਨ ਬਨਾਉਣ ਲਈ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਚੋਣ ਕਮਿਸ਼ਨ ਨੇ ਲੋਕਸਭਾ ਚੋਣਾਂ ਲਈ ਚੋਣ ਦਾ ਪਰਵ-ਦੇਸ਼ ਦਾ ਗਰਵ ਨੂੰ ਸਿਖਰ ਵਾਕ ਬਣਾਇਆ ਹੈ ਤਾਂ ਜੋ ਨਾਗਰਿਕ ਵੱਧ-ਚੜ੍ਹ ਕੇ ਚੋਣ ਵਿਚ ਹਿੱਸਾ ਲੈਣ। ਉਨ੍ਹਾਂ ਨੇ ਪੂਰੇ ਸੂਬੇ ਦੇ ਨੌਜੁਆਨ ਜਿਨ੍ਹਾਂ ਦੀ ਉਮਰ 18-19 ਸਾਲ ਹੈ, ਜੋ ਪਹਿਲੀ ਵਾਰ ਚੋਣ ਕਰਣਗੇ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੌਜੁਆਨ ਜਦੋਂ ਚੋਣ ਪ੍ਰਕ੍ਰਿਆ ਦੇ ਨਾਲ ਜੁੜਣਗੇ ਤਾਂਹੀ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਜਾਣ ਪਾਉਣਗੇ। ਇਸ ਲਈ ਨੌਜੁਆਨ ਇਸ ਮੌਕੇ ਤਂ ਚੁਕਣ ਨਹੀਂ ਕਿਉਂਕਿ ਕਿ 5 ਸਾਲਾਂ ਵਿਚ ਇਕ ਵਾਰ ਲੋਕਤੰਤਰ ਦਾ ਇਹ ਪਰਵ ਆਉਂਦਾ ਹੈ। ਸਲਸਵਿਹ/2024 ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਪਾਣੀਪਤ ਸੈਕਟਰ 13/17 ਪੁਲਿਸ ਥਾਨੇ ਵਿਚ ਤੈਨਾਤ ਐਸਐਚਓ ਬਿਲਾਸਾਰਾਮ ਅਤੇ ਨਿਜੀ ਵਿਅਕਤੀ ਧਰਮੇਂਦਰ ‘ਤੇ ਕੀਤਾ ਮੁਕਦਮਾ ਦਰਜ ਏਸੀਬੀ ਦੀ ਟੀਮ ਨੇ ਨਿਜੀ ਵਿਅਕਤੀ ਧਰਮੇਂਦਰ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਕੀਤਾ ਗਿਰਫਤਾਰ ਚੰਡੀਗੜ੍ਹ, 19 ਅਪ੍ਰੈਲ – ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੀ ਟੀਮ ਵੱਲੋਂ ਪਾਣੀਪਤ ਜਿਲ੍ਹਾ ਵਿਚ ਕੰਮ ਕਰ ਰਹੇ ਇੰਸਪੈਕਟਰ ਬਿਲਾਸਾਰਾਮ ਅਤੇ ਨਿਜੀ ਵਿਅਕਤੀ ਧਰਮੇਂਦਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਮੁਕਦਮਾ ਦਰਜ ਕੀਤਾ ਗਿਆ। ਇਸ ਮਾਮੇਲ ਵਿਚ ਦੋਸ਼ੀ ਧਰਮੇਂਦਰ ਨੁੰ ਦੇਰ ਸ਼ਾਮ 100000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗਿਰਫਤਾਰ ਕੀਤਾ ਗਿਆ ਜਦੋਂ ਕਿ ਦੋਸ਼ੀ ਇੰਸਪੈਕਟਰ ਬਿਲਾਸਾਰਾਮ ਮੌਕੇ ਤੋਂ ਫਰਾਰ ਹੋ ਗਿਆ। ਬਿਊਰੋ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਸੀਬੀ ਦੀ ਟੀਮ ਨੂੰ ਸ਼ਿਕਾਇਤ ਪ੍ਰਾਪਤ ਹੋਈ ਕਿ ਪਾਣੀਪਤ ਦੇ ਸੈਕਟਰ 13/17 ਪੁਲਿਸ ਥਾਨੇ ਵਿਚ ਕੰਮ ਕਰ ਰਹੇ ਐਸਐਚਓ ਬਿਲਾਸਾਰਾਮ ਅਤੇ ਨਿਜੀ ਵਿਅਕਤੀ ਧਰਮੇਂਦਰ ਵੱਲੋਂ ਸ਼ਿਕਾਇਤਕਰਤਾ ਦੇ ਦੋਸਤ ਦਾ ਨਾਂਅ ਐਫਆਈਆਰ ਵਿੱਚੋਂ ਕੱਢਣ ਦੇ ਬਦਲੇ ਵਿਚ 100000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਬਿਊਰੋ ਕਰਨਾਲ ਦੀ ਟੀਮ ਨੇ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਫੜਨ ਲਈ ਯੋਜਨਾ ਬਣਾਈ ਅਤੇ ਦੋਸ਼ੀ ਧਰਮੇਂਦਰ ਨੁੰ 100000 ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗਿਰਫਤਾਰ ਕੀਤਾ ਗਿਆ ਜਦੋਂ ਕਿ ਹੋਰ ਦੋਸ਼ੀ ਇੰਸਪੈਕਟਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿਚ ਦੋਵਾਂ ਦੋਸ਼ੀਆਂ ਦੇ ਖਿਲਾਫ ਏਂਟੀ ਕਰਪਸ਼ਨ ਬਿਊਰੋ ਕਰਨਾਲ ਪੁਲਿਸ ਥਾਨੇ ਵਿਚ ਮੁਕਦਮਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ। ਬਿਊਰੋ ਦੀ ਟਮੀ ਵੱਲੋਂ ਸਾਰੇ ਜਰੂਰੀ ਸਬੂਤ ਜੁਟਾਉਂਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁਲਾਰੇ ਨੇ ਦਸਿਆ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ -1800-180-2022 ਅਤੇ 1064 ‘ਤੇ ਦੇਣਾ ਯਕੀਨੀ ਕਰਨ।
कालका और पंचकूला विधानसभा में 21 व 28 अप्रैल को होगी सीएम सैनी की विजय संकल्प रैली*
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ ਪਹਿਲਾਂ ਵੀ ਲੈ ਚੁੱਕਾ ਹੈ 20,500 ਰੁਪਏ
*अपराध निंय़त्रण में सीसीटीवी कैमरो के सहयोग से आयेगी कमी, सदिंग्ध स्थानों पर 16 सीसीटीवी स्थापित*
ਚੋਣ ਜਾਬਤਾ ਦੀ ਪਾਲਣਾ ਨੂੰ ਲੈ ਕੇ ਸੋਸ਼ਲ ਮੀਡੀਆ ਦੀ ਰਹੇਗੀ ਵਿਸ਼ੇਸ਼ ਨਿਗਰਾਨੀ – ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ.
*पंचकूला की तीनों मंडियों में 13421 मीट्रिक टन गेहूं व 636 मीट्रिक टन सरसों की हुई खरीद*
Top Categories
BIrthday Greetings
Chandigarh
Editorial
Flash News
Gallery
Haryana
Himachal
International
Mohali
National
News Photo
Panchkula
Punjab
Sahitya
Slider
Uncategorized
Videos
July 2015
M
T
W
T
F
S
S
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31
« Mar
Aug »
Contact Us:
Gurbux Singh Saini, Chief Editor
Office: Kothi No.: 1365, Sector 15, Panchkula (Haryana)
Mob.: +91 9888024143
Landline: +91 0172 5009600
Phone/Fax : +91 0172 2595155
Email: gurbuxsaini@yahoo.com
Visitor Hit Counter
Madangfx